poco c71 ਫੋਨ ਦੀ ਜਾਣਕਾਰੀ

 ਹੈਲੋ ਅੱਜ ਆਪਾਂ ਗੱਲ ਕਰਦੇ ਆਂ ਨਵਾਂ ਸਮਾਰਟ ਫੋਨ ਜਿਸ ਦਾ ਨਾਮ ਹੈਗਾ poco ਜਿਸ ਦਾ ਨਵਾਂ ਮਾਡਲ Poco c71 ਲੌਂਚ ਹੋ ਚੁੱਕਾ ਵਾ|ਅੱਜ ਆਪਾਂ ਤੁਹਾਨੂੰ ਇਸ ਫੋਨ ਦੀ ਫੁੱਲ ਜਾਣਕਾਰੀ ਇਸੇ ਪੋਸਟ ਦੇ ਵਿੱਚ ਦਵਾਂਗੇ|ਇਸ ਫੋਨ ਦੀ ਕੀਮਤ ਬਾਰੇ ਵੀ ਤੁਹਾਨੂੰ ਇਸੇ ਪੋਸਟ ਵਿੱਚ ਦੱਸਾਂਗੇ ਚਲੋ ਕਰਦੇ ਹਾਂ ਸ਼ੁਰੂ

ਪ੍ਰਮੁੱਖ ਹਾਈਲਾਈਟਸ

ਫਰੈਂਡ ਜੇ ਆਪਾਂ ਇਸ ਬ੍ਰਾਂਡ ਦੇ ਨਾਮ ਦੀ ਗੱਲ ਕਰੀਏ ਤਾਂ ਇਸ ਬ੍ਰਾਂਡ ਦਾ ਨਾਮ ਹੈਗਾ Poco |ਜੇ ਆਪਾਂ ਇਸ ਫੋਨ ਦੀ ਰੈਮ ਦੀ ਗੱਲ ਕਰੀਏ ਤਾਂ ਇਸ ਫੋਨ ਦੀ 6 GB ਰੈਮ ਤੁਹਾਨੂੰ ਮਿਲੂਗੀ। ਜੇ ਆਪਾਂ ਇਸ ਫੋਨ ਦੇ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਇਸ ਵਿੱਚ ਅਨਲੋਡ ਸਿਸਟਮ 15 ਮਿਲੂਗਾ। ਇਸ ਦੀ CPU ਮਾਡਲ ਮੀਡੀਆਟੇਕ ਡਾਈਮੈਂਸਿਟੀ 1100 ਹੈ| ਇਸ ਫੋਨ ਦੀ ਮੈਮੋਰੀਜ ਸਟੋਰਜ ਸਮਰੱਥਾ ਤੁਹਾਨੂੰ 128 GB ਮਿਲੂਗੀ।

ਉਤਪਾਦ ਨਿਰਧਾਰਨ

ਜੇ ਆਪਾਂ ਇਸ ਫੋਨ ਦੇ ਪ੍ਰੋਸੈਸਰ ਸਪੀਡ ਦੀ ਗੱਲ ਕਰੀਏ ਤਾਂ ਇਸ ਵਿੱਚ 1.6, 1.8 GHz ਮਿਲੂਗਾ| ਜੇ ਆਪਾਂ ਇਸ ਦੇ ਰੰਗ ਦੀ ਗੱਲ ਕਰੀਏ ਤਾਂ ਇਸ ਵਿੱਚ Desert ਸੋਨਾ , Cool ਬਲੂ , ਪਾਵਰ Black ਮਿਲੂਗਾ ਇਸ ਵਿੱਚ| ਇਸ ਵਿੱਚ ਸਿਮ ਕਾਰਡ ਦੀ ਆਪਸ਼ਨ ਦੇਖੀਏ ਤਾਂ ਤੁਹਾਨੂੰ ਇਹਦੇ ਵਿੱਚ ਸਿੰਗਲ ਸਿਮ ਆਪਸ਼ਨ ਹੀ ਮਿਲੂਗੀ ਜੇ ਆਪਾਂ ਇਸ ਵਿੱਚ ਕਨੈਕਟਰ ਦੀ ਕਿਸਮ ਦੇਖੀਏ ਤਾਂ ਇਸ ਵਿੱਚ ਤੁਹਾਨੂੰ ਯੂਐਸਬੀ ਟਾਈਪ C ਮਿਲੂਗਾ|ਇਸ ਵਿੱਚ ਫਾਰਮ ਫੈਕਟਰ Bar ਹੈ |ਇਸ ਫੋਨ ਦੀ ਸੇਮ ਕਾਰਡ ਦਾ ਆਕਾਰ ਹੈ Nano| ਇਸ ਫੋਨ ਦੀ ਪਾਣੀ ਰੋਹਤਕ ਸ਼ਮਤਾ ਦੇਖੀਏ ਤਾਂ ਜੇ ਇਸ ਫੋਲ ਨੂੰ ਪਾਣੀ ਲੱਗ ਜਾਵੇ ਤਾਂ ਇਹ ਫੋਨ ਖਰਾਬ ਹੋ ਸਕਦਾ ਹੈ ਕਿਉਂਕਿ ਇਸੇ ਦੀ ਪਾਣੀ ਰੋਹਤਕ ਸ਼ਮਤਾ ਨਹੀਂ ਹੈ | ਜੇ ਆਪਾਂ ਇਸ ਫੋਨ ਦੀ ਲੋਕ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ ਤੁਹਾਨੂੰ ਫਿੰਗਰ ਪ੍ਰਿੰਟ ਲੋਕ ਦੀ ਆਪਸ਼ਨ ਮਿਲ ਜਾਊਗੀ |ਫੋਨ ਜੈਕ ਦੀ ਗੱਲ ਕਰੀਏ ਤਾਂ ਤੁਹਾਨੂੰ ਇਹਦੇ ਵਿੱਚ 3.5 mm ਦਾ ਜੈਕ ਮਿਲ ਜਾਊਗਾ |ਜੇ ਆਪਾਂ ਇਸ ਫੋਨ ਦੀ ਉਤਪਾਦ ਵਿਸ਼ੇਸ਼ਤਾਵਾਂ ਦੇਖੀਏ ਤਾਂ ਇਸ ਵਿੱਚ ਫਲੈਸ਼ੀ ਕੈਮਰਾ ਡੈਕੋ ਦੇ ਨਾਲ ਪ੍ਰੀਮੀਅਮ ਸਪਲਿਟ ਗਰਿੱਡ ਡਿਜ਼ਾਈਨ ਹੈ| ਇਸ ਫੋਨ ਦੀ ਫਲੈਸ਼ ਮੈਮੋਰੀ ਸਮਰਥਿਤ ਆਕਾਰ ਵੱਧ ਤੋਂ ਵੱਧ - 2 TB ਹੈ

ਡਿਸਪਲੇਅ ਦੀ ਜਾਨਕਾਰੀ

ਜੇ ਆਪਾਂ ਇਸ ਫੋਨ ਦੀ ਸਕਰੀਨ ਦਾ ਆਕਾਰ ਦੇਖੀਏ ਤਾਂ ਆਪਾਂ ਨੂੰ ਇਸ ਦਾ ਆਕਾਰ 6.8 Inches ਮਿਲੂਗਾ |ਜੇ ਆਪਾਂ ਇਸ ਫੋਨ ਦਾ Resolution ਦੇਖੀਏ ਤਾਂ ਆਪਾਂ ਨੂੰ ਇਸ ਫੋਨ ਦੇ ਵਿੱਚ 720 ×1640 ਫਿਕਸਲ ਮਿਲੂਗਾ |ਇਸ ਫੋਨ ਦਾ ਰੀਫਰੈਸ਼ ਰੇਟ 120 Hz ਹੈ |ਜੇ ਆਪਾਂ ਇਸ ਫੋਨ ਦੀ ਡਿਸਪਲੇ ਦੀ ਕਿਸਮ ਦੇਖੀਏ ਤਾਂ ਇਸ ਦੀ 120Hz ਅਡੈਪਟਿਵ HD+ ਡਿਸਪਲੇ ਹੈ|ਇਸ ਫੋਨ ਦਾ ਵੱਧ ਤੋਂ ਵੱਧ ਡਿਸਪਲੇ ਰੈਜ਼ੋਲਿਊਸ਼ਨ - 720 x 1640 ਪਿਕਸਲ ਹੈ |ਜੇ ਆਪਾਂ ਇਸ ਫੋਨ ਦੀ ਡਿਸਪਲੇ ਪਿਕਸਲ density ਦੀ ਗੱਲ ਕਰੀਏ ਤਾਂ ਇਸਦਾ 260 ਪਿਕਸਲ ਪ੍ਰਤੀ ਇੰਚ (PPI) ਹੈ |

ਪੋਕਾ c71 ਫੋਨ ਦੇ ਕੈਮਰੇ ਦੀ ਜਾਣਕਾਰੀ

ਤੇ ਆਪਾਂ ਇਸ ਫੋਨ ਦੇ ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ 8 MP ਕੈਮਰਾ ਮਿਲ ਜੂਗਾ| ਜੇ ਆਪਾਂ ਇਸ ਦਾ Rear ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ 32 MP ਕੈਮਰਾ ਮਿਲ ਜਾਊਗਾ |ਫੋਨ ਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਆਪਾਂ ਨੂੰ ਦੋ ਕੈਮਰੇ ਹੀ ਮਿਲਣਗੇ ਇਕ ਤੁਹਾਨੂੰ ਫਰੰਟ ਤੇ ਕੈਮਰਾ ਮਿਲੂਗਾ ਇੱਕ ਤੁਹਾਨੂੰ ਬੈਕ ਸਾਈਡ ਤੇ ਕੈਮਰਾ ਮਿਲੂਗਾ |

ਆਈਟਮ ਡਿਟੇਲਸ

ਕਰਦੇ ਆਂ ਆਪਾਂ ਇਸ Phone ਦੇ ਬਾਰੇ ਕਿ ਇਸ ਫੋਨ ਦੇ ਨਾਲ ਤੁਹਾਨੂੰ ਕੀ ਕੀ ਮਿਲੂਗਾ ਇਸ ਦੇ ਨਾਲ ਤੁਹਾਨੂੰ 15 ਵਾਰਡ ਦਾ ਚਾਰਜਰ ਮਿਲੂਗਾ |C Type ਯੂਐਸਬੀ ਮਿਲੂਗੀ |ਸਿੰਗਲ Sim ਮਿਲੂਗੀ ਤੁਹਾਨੂੰ ਪਾਉਣ ਵਾਸਤੇ | ਜੇ ਆਪਾਂ ਇਸ ਫੋਨ ਦੇ ਵਜ਼ਨ ਦੀ ਗੱਲ ਕਰੀਏ ਤਾਂ ਇਸ ਦਾ ਟੋਟਲ ਵਜ਼ਨ 230 Grams ਹੈ| ਜੇ ਆਪਾਂ ਇਸ ਫੋਨ ਦੀ ਬੈਟਰੀ ਦੀ ਕਪੈਸਿਟੀ ਦੀ ਗੱਲ ਕਰੀਏ ਤਾਂ ਇਸ ਦੀ ਫੁੱਲ ਕਪੈਸਿਟੀ 5200 Milliamp Hours ਹੈ | ਆਪਾਂ ਇਸ ਫੋਨ ਦੀ ਬੈਟਰੀ ਲਾਈਫ ਬਾਰੇ ਜਾਣਕਾਰੀ ਲਈਏ ਤਾਂ ਆਪਾਂ ਨੂੰ ਇਸ ਫੋਨ ਦੀ 30 ਘੰਟੇ ਦੀ ਬੈਕਅਪ ਮਿਲੂਗੀ ਜੇ ਤੁਸੀਂ ਇੱਕ ਵਾਰੀ ਆਪਣੇ ਫੋਨ ਨੂੰ ਚਾਰਜ ਕਰੋਗੇ ਤਾਂ ਤੁਹਾਨੂੰ 30 ਘੰਟੇ ਦੀ ਬੈਕਅਪ ਮਿਲੂਗੀ| ਜੇ ਆਪਾਂ ਇਸ ਫੋਨ ਦੇ ਨੈਟਵਰਕ ਦੀ ਜਾਣਕਾਰੀ ਲਈਏ ਤਾਂ ਤੁਹਾਨੂੰ ਸਿਰਫ ਇਸ ਫੋਨ ਵਿੱਚ 4G ਨੈਟਵਰਕ ਹੀ ਮਿਲੂਗਾ। ਤੁਸੀਂ 4G ਸਿਮ ਹੀ ਇਸ ਫੋਨ ਵਿੱਚ ਚਲਾ ਸਕਦੇ ਹੋ |

Manufacturer ਦੀ ਜਾਣਕਾਰੀ - Xiaomi ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ, Xiaomi ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ, ਆਰਚਿਡ ਬਲਾਕ, ਅੰਬੈਸੀਟੈਕ ਪਿੰਡ, ਦੇਵਰਾਬੀਸਨਹੱਲੀ, ਬੰਗਲੌਰ - 560103, Karnataka

ਵਾਰੰਟੀ Description

ਜੇ ਆਪਾਂ ਇਸ ਫੋਨ ਦੀ ਗਰੰਟੀ ਦੀ ਗੱਲ ਕਰੀਏ ਤਾਂ ਆਪਾਂ ਨੂੰ 1 Year ਦੀ Manufacturer ਵਰੰਟੀ ਅਤੇ ਫੋਨ ਦੀ 6 Month ਦੀ ਵਾਰੰਟੀ ਆਪਾਂ ਨੂੰ ਮਿਲੂਗੀ|

ਫੋਨ ਦੇ ਰੇਟ ਦੀ ਜਾਣਕਾਰੀ

ਜੇ ਤੁਸੀਂ ਇਸ ਫੋਨ ਨੂੰ 4 ਰੈਮ 64 ਜੀਪੀ ਰੋਮ ਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫੋਨ Rs 7,789 ਦਾ ਮਿਲੂਗਾ।

ਜੇ ਤੁਸੀਂ ਇਸ ਫੋਨ ਨੂੰ 6 ਰੈਮ 128 ਜੀਪੀ ਰੋਮ ਦੇ ਵਿੱਚ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਫੋਨ Rs 8,789 ਦਾ ਮਿਲੂਗਾ। ਇਹ ਫੋਨ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ ਇਹ ਤੁਹਾਨੂੰ Amazon ਤੇ ਵੀ ਮਿਲ ਜਾਊਗਾ |ਤੁਹਾਨੂੰ ਸਾਡੀ ਪੋਸਟ ਕਿਦਾਂ ਦੀ ਲੱਗੀ ਸਾਨੂੰ ਇਸ ਦੀ ਜਾਣਕਾਰੀ ਕਮੈਂਟ ਦੇ ਵਿੱਚ ਜਰੂਰ ਦੇਣਾ ਧੰਨਵਾਦ|

Post a Comment

0 Comments